ਡੀਸੀ ਨੇ ਆਨ-ਲਾਈਨ ਸੁਣੀਆ ਜ਼ਿਲਾ ਵਾਸਿਆਂ ਦੀ ਸ਼ਿਕਾਇਤਾਂ, ਦੱਸਿਆ ਨਾਗਰਕਿ ਖੁਦ ਵੀ ਆਪਣੀ ਸ਼ਿਕਾਇਤ ਪੰਜਾਬ ਸਰਕਾਰ ਦੇ ਪੀ.ਜੀ.ਆਰ.ਐੱਸ. ਪੋਰਟਲ ’ਤੇ ਕਰਵਾ ਸਕਦੇ ਹਨ ਦਰਜ

ਬਟਾਲਾ, 9 ਨਵੰਬਰ ( ਮੰਨਣ ਸੈਣੀ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਇੱਕ ਵਾਰ ਫਿਰ ਜ਼ਿਲ੍ਹਾ ਵਾਸੀਆਂ ਨਾਲ ਸਿੱਧਾ ਰਾਬਤਾ ਸਥਾਪਤ ਕਰਦੇ ਹੋਏ ਵੈਬੇਕਸ ਐਪ ਰਾਹੀਂ ਆਨ-ਲਾਈਨ ਸ਼ਿਕਾਇਤਾਂ ਸੁਣੀਆਂ। ਸ਼ਾਮ 4 ਤੋਂ 5 ਵਜੇ ਤੱਕ ਚੱਲੀ ਇਸ ਵਰਚੂਅਲ ਮੀਟਿੰਗ ਵਿਚ ਜ਼ਿਲੇ ਦੇ ਵਸਨੀਕਾਂ ਨੇ ਹਿੱਸਾ ਲੈ ਕੇ ਆਪਣੇ ਇਲਾਕੇ ਨਾਲ ਸਬੰਧਤ … Continue reading ਡੀਸੀ ਨੇ ਆਨ-ਲਾਈਨ ਸੁਣੀਆ ਜ਼ਿਲਾ ਵਾਸਿਆਂ ਦੀ ਸ਼ਿਕਾਇਤਾਂ, ਦੱਸਿਆ ਨਾਗਰਕਿ ਖੁਦ ਵੀ ਆਪਣੀ ਸ਼ਿਕਾਇਤ ਪੰਜਾਬ ਸਰਕਾਰ ਦੇ ਪੀ.ਜੀ.ਆਰ.ਐੱਸ. ਪੋਰਟਲ ’ਤੇ ਕਰਵਾ ਸਕਦੇ ਹਨ ਦਰਜ